ਸਵਾਗਤ
ਤੋਹਾਡੇ ਮਾਮਲੇ ਬਾਰੇ ਸੂਚਨਾ ਪ੍ਰਾਪਤ ਕਰਨ ਲਈ, ਅਤੇ ਏਜਨ੍ਸੀ ਦੀ ਜਰੂਰਤ ਦੀ ਪਾਲਣਾ ਕਰਨ ਲਈ, ਤਬਦੀਲੀ ਹੋਣ ਤੋ ਪੰਜ ਕਮ ਵਾਲੇ ਦਿਨਾਂ ਦੇ ਅੰਦਰ, ਤੁਹਾਡੇ ਸੰਪਰਕ ਦੀ ਜਾਣਕਾਰੀ ਵਿਚ ਕਿਸੇ ਵੀ ਤਬਦੀਲੀ ਬਾਰੇ ਤੋਹਾਨੂ EOIR ਨੂੰ ਸੂਚਿਤ ਕਰਨਾ ਲਾਜਮੀ ਹੈ I ਕਿਰਪਾ ਕਰਕੇ ਹੇਠ ਲਿਖੇ "ਸੰਪਰਕ ਜਾਣਕਾਰੀ ਬਦਲੋ" ਤੇ ਕਲਿਕ ਕਰੋ ਅਤੇ ਇਮੀਗ੍ਰੇਸ਼ਨ ਅਦਾਲਤ ਅਤੇ ਬੋਰਡ ਓਫ ਇਮੀਗ੍ਰੇਸ਼ਨ ਅਪੀਲ੍ਸ ਨੂ ਤੋਹਾਡੇ ਸੰਪਰਕ ਦੀ ਜਾਣਕਾਰੀ ਵਿਚ ਕਿਸੇ ਵੀ ਤਬਦੀਲੀ ਦੇ ਬਾਰੇ ਸੂਚਿਤ ਕਰਨ ਲਯੀ ਫਾਰਮ ਦੇ ਨਿਰਦੇਸ਼ਾਂ ਦੀ ਪਾਲਣਾ ਕਰੋI
ਸਵੈ-ਮਦਦ ਓਪ੍ਕਰਨ
ਸੰਪਰਕ ਜਾਣਕਾਰੀ ਬਦਲੋ
EOIR ਫਾਰਮਾਂ ਲਈ ਇਥੇ ਕਲਿਕ ਕਰੋ I ਐਸ ਵੇਲੇ ਤੁਸੀਂ EOIR ਨੂ ਤੋਹਾਡੇ ਸੰਪਰਕ ਦੀ ਜਾਣਕਾਰੀ ਵਿਚ ਤਬਦੀਲੀ ਬਾਰੇ ਸੂਚਿਤ ਕਰਨ ਲਈ ਇਹ ਫਾਰਮ ਭਰ ਸਕਦੇ ਹੋ I
ਮਾਮਲੇ ਦੀ ਜਾਣਕਾਰੀ ਦਾ ਪਤਾ ਲਗਾਓ
ਹੁਣ ਦੇ ਫੈਸਲੇ ਦੀ ਜਾਣਕਾਰੀ ਲਈ, ਅਗਲੀ ਨਿਯਤ ਸੁਨਵਾਈ, ਅਤੇ ਅਦਾਲਤ ਯਾ BIA ਦੇ ਸੰਪਰਕ ਲਈ ਇਥੇ ਕਲਿਕ ਕਰੋ I
ਲਭਣ ਦੇ ਸਾਧਨ
ਤੋਹਾਡੇ ਇਮੀਗ੍ਰੇਸ਼ਨ ਦੇ ਮਾਮਲੇ ਵਿਚ ਮਦਦ ਲਈ, ਇਮੀਗ੍ਰੇਸ਼ਨ ਅਦਾਲਤ ਓਨ੍ਲਾਈੰਨ ਸਾਧਨ ਤਕ ਪਹੁੰਚਣ ਲਈ ਇਥੇ ਕਲਿਕ ਕਰੋ (ICOR) ਸ੍ਪੈਨਿਸ਼, ਹੇਸ਼ਨ, ਕ੍ਰੀਓਲ, ਪੋਰਤਾਗੀਸ, ਚਾਯੀਨੀਸ, ਅਤੇ ਪੰਜਾਬੀ ਵਿਚ ਵੀ ਉਪਲਬਧ ਹੈI
ਨਵਾਂ ਕੀ ਹੈ
ਪ੍ਰਤਿਵਾਦੀ ਹੁਣ ਪ੍ਰਤਿਵਾਦੀ ਸੰਪਰਕ ਜਰਿਏ EOIR-33 ਓਨ੍ਲਾਈੰਨ ਦਰਜ ਕਰ ਸਕਦੇ ਹਨI