ਜਵਾਬਦੇਹ ਪਹੁੰਚ ਤੁਹਾਨੂੰ EOIR ਫਾਰਮ ਔਨਲਾਈਨ ਫਾਈਲ ਕਰਨ ਦੀ ਆਗਿਆ ਦਿੰਦੀ ਹੈ।
ਇਸ ਸੈਸ਼ਨ ਨੂੰ ਬੰਦ ਕਰਨ ਤੋਂ ਪਹਿਲਾਂ ਸਾਰੀਆਂ ਫਾਰਮ ਹਿਦਾਇਤਾਂ ਦੀ ਪਾਲਣਾ ਕਰਨ ਅਤੇ "ਸਬਮਿਟ" 'ਤੇ ਕਲਿੱਕ ਕਰਨ ਦਾ ਧਿਆਨ ਰੱਖੋ। ਤੁਹਾਡੇ ਕੋਲ ਭਰੇ ਹੋਏ ਫਾਰਮ ਨੂੰ ਡਾਊਨਲੋਡ ਕਰਨ ਦਾ ਵਿਕਲਪ ਹੋਵੇਗਾ। ਜੇਕਰ ਤੁਸੀਂ ਇੱਕ ਪ੍ਰੈਕਟੀਸ਼ਨਰ ਹੋ, ਤਾਂ ਕਿਰਪਾ ਕਰਕੇ ਫਾਰਮ ਜਮ੍ਹਾਂ ਕਰਾਉਣ ਲਈ ECAS ਦੀ ਵਰਤੋਂ ਕਰੋ।
ਸੰਪਰਕ ਜਾਣਕਾਰੀ ਬਦਲੋ
ਜੇੜੇ ਫਾਰਮ ਪ੍ਰਤਿਵਾਦੀ ਲਈ ਓਨ੍ਲਾਈੰਨ ਉਪਲਬਧ ਹਨ ਓਹ ਹੇਠਾਂ ਸੂਚਿਬ੍ਧ ਹਨ I ਫਾਰਮਾਂ ਵਿਚੋਂ ਕਿਸੇ ਏਕ ਫਾਰਮ ਨੂ ਓਨ੍ਲਾਈੰਨ ਦਰਜ ਕਰਨ ਲਈ, ਸ਼ੁਰੁਆਤ ਕਰਨ ਲਈ ਕਿਰਪਾ ਕਰਕੇ ਓਸ ਫਾਰਮ ਨੂ ਚੁਣੋI
EOIR ਫਾਰਮਾਂ ਦੇ ਸਾਰੇ ਜਵਾਬ ਅੰਗ੍ਰੇਜੀ ਵਿਚ ਜਮਾ ਹੋਣੇ ਚਾਹੀਦੇ ਹਨ I EOIR ਏਨਾਂ ਫਾਰਮਾਂ ਦਾ ਅਨੁਵਾਦ ਪੰਜਾਬੀ ਵਿਚ ਕਰਦੇ ਹਨ ਜੋ ਕਿ EOIR ਪਹੁੰਚ ਦਾ ਭਾਗ ਹੈ I ਜੇ ਅੰਗ੍ਰੇਜੀ ਅਤੇ ਹੋਰ ਭਾਸ਼ਾ ਵਿਚ ਅੰਤਰ ਹੈ, ਅੰਗ੍ਰੇਜੀ ਰੂਪਾਂਤਰਣ ਅਧਿਕਾਰਿਤ ਰੂਪਾਂਤਰਣ ਹੈ I