ਯੂਨਾਇਟੇਡ ਸਟੇਟਸ ਸਰਕਾਰ ਦੀ ਇੱਕ ਅਧਿਕਾਰਤ ਵੈੱਬਸਾਈਟ
ਇੱਥੇ ਦਿੱਤਾ ਹੈ ਕਿ ਤੁਹਾਨੂੰ ਕਿਵੇਂ ਪਤਾ ਲੱਗਦਾ ਹੈ
ਇਮੀਗ੍ਰੇਸ਼ਨ ਅਦਾਲਤਾਂ ਦੀ ਮੌਜੂਦਾ ਕਾਰਜਸ਼ੀਲ ਸਥਿਤੀ ਦੀ ਜਾਂਚ ਕਰਨ ਲਈ EOIR ਦੇ ਕਾਰਜਸ਼ੀਲ ਸਥਿਤੀ ਨਕਸ਼ੇ ਦੀ ਵਰਤੋਂ ਕਰੋ।
ਇਹ ਫਾਰਮ ਪੂਰਾ ਕਰਨ ਲਈ, ਹੇਠਾਂ ਸਾਰੇ ਖਾਲੀ ਸਥਾਨ ਭਰੋ, ਜਿਸ ਵਿਚ ਪ੍ਰੂਫ਼ ਓਫ ਸਰਵਿਸ, ਜੋ ਕਿ ਇਹ ਪ੍ਰਮਾਣਿਤ ਕਰਦਾ ਹੈ ਕਿ ਤੁਸੀਂ ਏਸ ਫਾਰਮ ਦੀ ਕਾਪੀ ਦੀਪਾਰਟਮੇੰਟ ਓਫ ਹੋਮਲੈੰਡ ਸੇਕ੍ਯੋਰਟੀ (DHS) ਨੂ ਪ੍ਰਦਾਨ ਕਰੋਗੇI ਖਾਲੀ ਥਾਂ ਭਰਨ ਤੋ ਬਾਅਦ ਅਤੇ ਬਯਾਨ ਅਤੇ ਪ੍ਰੂਫ਼ ਓਫ ਸਰਵਿਸ ਤੇ ਦਸਤਖਤ ਕਰਨ ਤੋ ਬਾਦ ਏਲੇਕਟ੍ਰੋਨਿਕ ਤੌਰ ਤੇ, ਨਿਜੀ ਤੌਰ ਤੇ, ਯਾ ਡਾਕ ਜਰਿਏ ਫਾਰਮ ਤੋਹਾਨੂ ਫਾਰਮ ਜਮਾ ਕਰਵਾਉਣਾ ਚਾਹਿਦਾ ਹੈI ਵਕੀਲ ਅਤੇ ਮਾਨਤਾ ਪ੍ਰਾਪਤ ਪ੍ਰਤੀਨਿਧੀ ਜੋ ਇਹ ਫਾਰਮ ਏਲੇਕਟ੍ਰੋਨਿਕ ਤੌਹਾਂ ਰ ਤੇ ਜਮਾ ਕਰਵਾ ਰਹੇ ਹਨ ਓਹ ਏਸ ਕੇਸ ਪੋਰਟਲ ਤੇ ਜਮਾ ਕਰਵਾਉਣ https://portal.eoir.justice.gov ਹਰ ਏਕ ਵ੍ਯਕਤਿ ਜਿਸਦਾ ਮਾਮਲਾ ਇਮੀਗ੍ਰੇਸ਼ਨ ਅਦਾਲਤ ਵਿਚ ਚਲ ਰਿਹਾ ਹੈ ਅਤੇ ਜਿਸ ਤੇ ਜਾਣਕਾਰੀ ਵਿਚ ਤਬਦੀਲੀ ਦਾ ਅਸਰ ਹੋਂਦਾ ਹੈ ਓਸਨੂ ਏਸ ਫਾਰਮ ਦੀ ਏਕ ਅਲਗ ਕਾਪੀ ਜਮਾ ਕਰਵਾਉਣੀ ਚਾਹੀਦੀ ਹੈ I
ਇਹ ਫਾਰਮ ਜਦੋਂ ਤੋਹਾਡੇ ਸੰਪਰਕ ਦੀ ਜਾਣਕਾਰੀ ਵਿਚ ਬਦਲਾਵ, ਯਾ ਗਲਤ ਜਾਣਕਾਰੀ ਦੇ ਨਾਲ ਚਾਰਜਿੰਗ ਦਸਤਾਵੇਜ਼ ( ਉਦਾਹਰਨ, ਪੇਸ਼ ਹੋਣ ਦਾ ਨੋਟਿਸ ) ਦੀ ਪ੍ਰਾਪਤੀ ਹੋਦੀ ਹੈ, ਓਦੋਂ ਪੰਜ ਕਮ ਕਰਨ ਵਾਲੇ ਦਿਨਾਂ ਦੇ ਅੰਦਰ ਤੋਹਾਣੁ ਇਹ ਫਾਰਮ ਇਮੀਗ੍ਰੇਸ਼ਨ ਅਦਾਲਤ ਵਿਚ ਦਰਜ ਕਰਨਾ ਚਾਹਿਦਾ ਹੈI ਇਮੀਗ੍ਰੇਸ਼ਨ ਅਦਾਲਤ ਸਾਰੀ ਦਫਤਰੀ ਪੱਤਰ ( ਉਦਾਹਰਨ ਵਿਹਾਰ ਓਸ ਪਤੇ ਤੇ ਭੇਜਣਗੇ ਜੋ ਤੁਸੀਂ ਓਹਨਾਨੂ ਪ੍ਰਦਾਨ ਕਿੱਤਾ ਹੈ I ਇਮੀਗ੍ਰੇਸ਼ਨ ਅਦਾਲਤ EOIR ਦੇ ਰਿਕਾਰਡ ਵਿਚ ਓਦੋਂ ਤਬਦੀਲੀ ਕਰੇਗੀ ਜਦੋਂ ਓਹਨਾ ਨੂ ਇਹ ਫਾਰਮ ਮਿਲੇਗਾ; ਪ੍ਲੀਡਿੰਗ, ਦਰਖਾਸਤਾਂ, ਅਤੇ ਆਦਾਲਤ ਨਾਲ ਦੂਸਰੇ ਸੰਚਾਰ ਦੇ ਅਧਾਰ ਤੇ ਇਮੀਗ੍ਰੇਸ਼ਨ ਅਦਾਲਤ ਤੋਹਾਦੇ ਸੰਪਰਕ ਬਾਰੇ ਕੋਈ ਤਬਦੀਲੀ ਨਹੀ ਕਰਨਗੇ I ਜਦੋਂ ਓਸ ਸੁਣਵਾਈ ਦਾ ਨੋਟਿਸ ਯਾ ਹੋਰ ਦਫਤਰੀ ਲਿਖਿਤ ਪੜਤ ਤੋਹਾਣੁ ਦਿੱਤਾ ਗਯਾ ਯਾ ਜੋ ਪਤਾ ਤੁਸੀਂ ਦਿੱਤਾ ਸੀ ਓਥੇ ਭੇਜੇਯਾ ਗਯਾ ਸੀ, ਤੇ ਤੁਸੀਂ ਇਮੀਗ੍ਰੇਸ਼ਨ ਜਜ ਸਾਮਨੇ ਪੇਸ਼ ਹੋਣ ਵਿਚ ਨਾਕਾਮਯਾਬ ਹੋਏਮ ਫੇਰ DHS ਤੋਹਾਣੁ ਹਿਰਾਸਤ ਵਿਚ ਰਖ ਸਕਦੀ ਹੈ I ਇਸਦੇ ਨਾਲ ਇਮੀਗ੍ਰੇਸ਼ਨ ਅਦਾਲਤ ਤੋਹਾਦੀ ਗੈਰਹਾਜਰੀ ਵਿਚ ਸੁਣਵਾਈ ਕਰ ਸਕਦੀ ਹੈ, ਅਤੇ ਹਟਾਉਣ ਦਾ, ਦੇਸ਼ਨਿਕਾਲੇ ਦਾ, ਬੇਦਖਲੀ ਦਾ ਆਦੇਸ਼ ਜਾਰੀ ਕਰ ਸਕਦਾ ਹੈI ਜੇ ਜਜ ਨੇ ਏਦਾਂ ਦਾ ਫੈਸਲਾ ਸੁਨਾਯਾ, ਫੇਰ ਹੇਡ ਲਿਖੇਯਾ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਦੇ ਅਧਿਨਿਯਮ ਦੇ ਤੇਹਤ ਤੁਸੀਂ ਕਈ ਹੋਰ ਰਾਹਤਾਂ ਵਾਸਤੇ ਯੋਗ ਨਹੀ ਹੋਵੋਂਗੇ I